A Simple Key For Sad Punjabi Status Unveiled

ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ....!

ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ, ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ....!

ਸਾਡੇ ਸਟੇਟਸ ਸਾਡੇ ਕੋਮੈਂਟ ਜੇ ਪੰਜਾਬੀ ਵਿੱਚ ਵੀ ਲਿਖੇਉ ਨਹੀ ਸਮਝ ਆਉਦੇ ਤਾ ਅੈਡਮੀਨ ਨੂੰ ਕੁੱਝ ਗੱਲਤ ਨਾ ਲਿਖੋ ਕਿਉਕਿ ਅੈਡਮੀਨ ਕਿਸੇ ਦਾ ਖਰੀਦੇਆ ਹੋਇਆ ਨਹੀ ਆ

ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।

ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ

ਤੈਨੂੰ ਵਹਿਮ ਸਬ ਤੋਂ ਤੂੰ ਤਗੜਾ ਵਹਿਮ ਦੀ ਕੋਈ ਸੋਹਣਿਆ ਦਵਾਈ ਨਾ

ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ , ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ

Banta Singh went to an eye expert to acquire his eyes tested and asked “Medical professional, will I have the ability to go through after wearing glasses?”

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ, ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

ਜੀਣਾ ਮਰਨਾ ਵੀ ਉਹਦੇ ਨਾਲ ਹੋਵੇ__ ਕੋਈ ਸਾਹ ਨਾਂ ਉਹਦੇ ਤੋਂ ਵੱਖ ਹੋਵੇ__,

Our Web-site all time attempt to share all category of Whatsapp status Hindi. And that i Sad Status in Punjabi also seek to share English & Punjabi as well as other languages video clips. Have to see our other article visit our other posts.

ਲੜਾਈ ਤੇ ਸ਼ਿਕਵੇ ਤੋਂ get more info ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ...

Leave a Reply

Your email address will not be published. Required fields are marked *